ਪੰਜਾਬ ਵਿਚ ਵੈਸੇ ਤੇ ਬਹੁਤ ਗਾਇਕ ਕਲਾਕਾਰ ਹਨ . ਪਰ ਅੱਜ ਕੱਲ ਜੋ ਬਹੁਤ ਜਿਆਦਾ ਚਰਚਾ ਚ ਹੁਣ ਉਹਨਾਂ ਚੋਂ ਸਿੱਧੂ ਮੂਸੇਵਾਲਾ ਤੇ ਕਰਣ ਔਂਜਲਾ ਪਰਮੁੱਖ ਹਨ . ਆਪਣੀ ਗਾਇਕੀ ਕਰਕੇ ਤੇ ਆਪਸ ਚ ਹੁੰਦੀਆਂ ਲੜਾਈਆਂ ਕਰਕੇ . ਵੈਸੇ ਇਨਾ ਚ ਕੋਈ ਡਾਂਗ ਸੋਟਾ ਨਹੀਂ ਚਲਿਆ .ਪਰ ਆਪਸੀ ਰੰਜਿਸ਼ ਇਹ ਗੀਤ ਚ ਟਾਉਂਚਾ ਮਾਰ ਮਾਰ ਕੇ ਹੈ ਕੱਢ ਰਹੇ ਹਨ. ਦੋਨਾਂ ਦੇ ਫੈਨਸ ਇਦਾ ਦੇ ਹਨ ਜਿਵੇਂ ਬੰਬੇ ਦੇ ਵਿਚ ੧੯੯੦ ਦੇ ਦਹਾਕੇ ਚ ਅੰਡਰਵਰਲਡ ਗੈਂਗਸ ਹੁੰਦੀਆਂ ਸੀ.
ਦੋਨਾਂ ਦੇ ਗੀਤ ਭਾਵੇਂ ਕਾਫੀ ਮਕਬੂਲ ਹੋਏ ਹਨ ਪਰ ਇਹ ਪੰਜਾਬੀ ਮਾਂ ਬੋਲੀ ਨੂੰ ਗੈਂਗਸਟਰ ਢੰਗ ਨਾਲ ਪੇਸ਼ ਕਰਦੇ ਹਨ ਸੋ ਇਨਾ ਦੇ ਜਿਆਦਾ ਜੋ ਫੈਨਸ ਹਨ ਉਹ ਸਿਰਫ ਨਵੇਂ ਨਵੇਂ ਜਵਾਨੀ ਚ ਪੈਰ ਪਾਉਣ ਵਾਲੇ ਗਬਰੂ ਹੀ ਹਨ
ਇਨਾ ਦੋਨਾਂ ਦੀ ਲੜਾਈ ਦਾ ਫਾਇਦਾ ਇਨਾ ਨੂੰ ਹੀ ਹੋ ਰਿਹਾ ਬਾਕੀ ਗਾਇਕ ਇਨਾ ਨਾਲ ਗੀਤ ਕਰਕੇ ਇਨਾ ਦੀ ਫੈਨ ਫਊਲਿੰਗ ਦਾ ਫਾਇਦਾ ਲਏ ਰਹੇ ਹਨ. ਕਾਫੀ ਜਾਣੇ ਨੇ ਸੋ ਮੈਂ ਕਿਸੇ ਇਕ ਦਾ ਨਾਮ ਨਹੀਂ ਲਾਊਂਗਾ ,ਜੋ ਇਨਾ ਦੀ ਗੀਤਾਂ ਦੀ ਅੱਗ ਚ ਆਪਣੇ ਪਰਾਊਂਠੇ ਸੇਕ ਰਹੇ ਹਨ
ਇਨਾ ਦੀ ਹਨੇਰੀ ਇੱਦਾ ਦੀ ਚਲੀ ਹੈ ਕਿ ਬਾਕੀ ਗੀਤਕਾਰ ਬੇਚਾਰੇ ਬੇਹਾਲ ਹੋ ਗਏ ਹਨ .ਕਿਸੇ ਦਾ ਵੀ ਕੋਈ ਨਵਾਂ ਗੀਤ ਨਹੀਂ ਆ ਰਿਹਾ . ਸਿੱਧੂ ਮੂਸੇਵਾਲੇ ਨੇ ਜਿਥੇ ਆਪਣੀ ਹੀ ਗੀਤਕਾਰੀ ਵਾਲੀ ਕੰਪਨੀ ਚਲਾ ਲਈ ਹੈ .ਉਥੇ ਕਰਣ ਵੀ ਰੇਹਾਨ ਰਿਕਾਰਡਸ ਦੇ ਨਾਲ ਕੰਮ ਕਰਕੇ ਤਰੱਕੀਆਂ ਪਾ ਰਿਹਾ ਹੈ .
ਇਨਾ ਗੱਲਾਂ ਨੂੰ ਇਕ ਪਾਸੇ ਰੱਖ ਕੇ ਮੁਦਾ ਇਹ ਹੈ ਕਿ ਇਨਾ ਕੋਲ ਮਰਨ - ਮਾਰਨ,ਹਥਿਆਰ,ਗੈਂਗ ਬਾਜ਼ੀਆਂ,ਏ ਕੇ ਸੰਤਾਲੀਆਂ ਤੋਂ ਬਿਨਾ ਹੋਰ ਕੁਝ ਨਹੀਂ ਹੈ ਨਵੀਂ ਨੌਜਵਾਨ ਪੀਹੜੀ ਨੂੰ ਦੇਣ ਲਈ
ਇਹ ਸਵਾਲ ਕਾਫੀ ਲੋਕਾਂ ਨੂੰ ਚੁੱਕਿਆ ਪਰ ਇਨਾ ਦਾ ਜਵਾਬ ਦੇਣਾ ਦੋਨਾਂ ਦੇ ਵੱਸ ਦਾ ਕੰਮ ਨਹੀਂ ਲੱਗਦਾ ,ਸਮੇਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਨੂੰ ਸਖ਼ਤ ਫੈਸਲਾ ਲੈਕੇ ਇਕ ਸੈਂਸਰ ਬੋਰਡ ਬਣਾਇਆ ਜਾਣਾ ਚਾਹੀਦਾ ਤਾਂ ਜੋ ਇਨਾ ਗ਼ਲਤ ਗੀਤਕਾਰੀਆਂ ਨੂੰ ਠੱਲ ਪਾਈ ਜਾਵੇ ,ਨਹੀਂ ਉਹ ਸਮਾਂ ਦੂਰ ਨਹੀਂ ਜਦੋ ਪੰਜਾਬ ਚ ਵੀ ਸਿਰਫ ਗੁੰਡਾ ਰਾਜ ਹੀ ਰਹਿ ਜਾਉ .
ਮੈਂ ਹੈਰਾਨ ਇਸ ਗੱਲ ਤੋਂ ਹਨ ਕਿ ਕੋਈ ਵੀ ਸੀਨੀਅਰ ਗਾਇਕ ਇਸ ਮੁਦੇ ਤੇ ਆਵਾਜ਼ ਨਹੀਂ ਚੁੱਕਦਾ . ਸ਼ਾਇਦ ਊਨਾ ਨੂੰ ਇਹ ਡਰ ਹੈ ਕਿ ਊਨਾ ਦਾ ਹੀ ਕੋਈ ਮੁਦਾ ਨਾ ਬਣ ਜੇ . ਚਲੋ ਮਰਜ਼ੀ ਹੈ ਸਭ ਦੀ ਸਭ ਨੇ ਆਪਣੇ ਆਪਣੇ ਬਾਰੇ ਹੀ ਸੋਚਣਾ ਹੈ ਪਰ ਦੁੱਖ ਹੁੰਦਾ ਇਹ ਦੇਖ ਕੇ ਕਿ ਪੰਜਾਬ ਦੇ ਜਾਮੇ ਜਾਏ ਪੰਜਾਬ ਨੂੰ ਗ਼ਲਤ ਦਿਸ਼ਾ ਵੱਲ ਧੱਕ ਰਹੇ ਹਨ ਤੇ ਊਨਾ ਨੂੰ ਰੋਕਣਾ ਸਾਨੂੰ ਹੀ ਪਵੇਗਾ
ਇਨੀ ਕੁ ਸੇਵਾ ਪਰਵਾਨ ਕਰਿਓ ਤੇ ਜੇ ਕਿਸੇ ਦੇ ਦਿਲ ਨੂੰ ਮੇਰੇ ਇਹ ਸਭ ਲਿਖਣ ਨਾਲ ਕੋਈ ਸੱਟ ਲੱਗ ਗਈ ਹੋਵੇ ਅਣਜਾਣ ਤੇ ਨਿਮਾਣਾ ਜਾਨ ਕੇ ਤੁਹਾਡੇ ਇੰਦਰ ਰਾਇਕੋਟ ਨੂੰ ਮਾਫ ਕਰਿਓ . ਮੇਰਾ ਮਕਸੱਦ ਕਿਸੇ ਦਾ ਦਿਲ ਦੁਖਾਉਣਾ ਨਹੀਂ ਬਲਕਿ ਸਮੇਂ ਨੂੰ ਸ਼ੀਸ਼ਾ ਦਿਖਾਉਣ ਹੈ
ਚਲਦੇ ਆ ਤੇ ਫਿਰ ਮਿਲਦੇ ਹਾਂ ਛੇਤੀ
There are many singers in Punjab. But one of the most talked-about nowadays is Sidhu Moosewala and Karan Aujla. Because of their singing and because of the fights between them. By the way, there is no dang sota involve in this so far. But the mutual animosity is being removed in this song. Both have the same fan base as the underworld gangs in Bombay in the 1980s.
Although their songs are very popular, but they present the Punjabi mother tongue in a gangster way, so most of their fans are just young-generation who has just set foot in the youth.
The rest of the singers are taking advantage of their fan following by singing with them. Knowing enough, I will not name anyone who is warming his feet in the fire of Their songs. The wind has blown so much that the rest of the lyricists have become miserable. No one's new song is coming. Sidhu Musewale has started his own lyric company. Karan is also making progress by working with Rehan Records.
Putting these things aside, the point is that Ina has nothing but death, weapons, gang warfare, AK Santali to give to the new generation.